ਸਾਫ ਸੁਥਰੀ ਸਿਆਸਤ ਪ੍ਰਤੀ ਵਚਨਬੱਧ ਪੀਪਲਜ਼ ਪਾਰਟੀ ਆਫ ਪੰਜਾਬ

ਸਰਦਾਰ ਅਮਰੀਕ ਸਿੰਘ Convenor Friends of Panjab’s People Party, EAST London
ਮਨਪ੍ਰੀਤ ਸਿੰਘ ਬਾਦਲ ਨੇ ਵਿਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਖਰਕਾਰ ਸਤਾਈ ਮਾਰਚ ਨੂੰ (੨੭ ਮਾਰਚ) ਖਟਕੜ ਕਲ਼ਾਂ ਵਿਖੇ ਪੀਪਲਜ ਪਾਰਟੀ ਆਫ ਪੰਜਾਬ ਦੀ ਸਥਾਪਨਾ ਕਰ ਦਿੱਤੀ।

2010 ਦੀ ਵਿਸਾਖੀ ‘ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਲਿਖ-ਤੁਮ,
“ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।।”
ਪੜ੍ਹ-ਤੁਮ,
ਬਹੁਤ ਬਹੁਤ ਬਹੁਤ

ਸੋਨੇ ਦੀ ਚਿੜੀ

ਜਰਨੈਲ ਘੁਮਾਣ
ਆਂਹ ! 'ਸੋਨੇ ਦੀ ਚਿੜੀ' ਸੀ ਇੱਕ ਦਿਨ ਦੇਸ਼ ਮੇਰਾ ,
ਖੰਭ ਕੁਤਰਕੇ ਲੈ ਗਏ

ਮੈਂ ਤਾਂ ਆਵਦੇ ‘ਪਸਤੌਲ’ ਦੇ ਤਲੇ ਲੁਆਉਣ ਲੱਗਿਆਂ

ਮਨਦੀਪ ਖੁਰਮੀ ਹਿੰਮਤਪੁਰਾ
ਬੱਸ ਅੱਡੇ ਵਾਲੇ ਪਿੱਪਲ ਹੇਠਾਂ ਪਿਆ ਤਖਤਪੋਸ਼ ਰੰਗ-ਬਰੰਗੀਆਂ ਰੂਹਾਂ ਦੇ ਦਰਸ਼ਨ ਕਰਦਾ ਰਹਿੰਦਾ। ਕਦੇ ਪਾਰਲੀਮੈਂਟ ਵਾਂਗ ਉਸਾਰੂ ਬਹਿਸ ਹੁੰਦੀ, ਕਦੇ ਹਾਸਿਆਂ ਦੀਆਂ ਫੁਹਾਰਾਂ ਫੁੱਟਦੀਆਂ

ਦੇਸ਼ ਨੂੰ ਖੁਸ਼ਹਾਲ ਬਨਾਉਣ ਲਈ, ਨਿੱਜ ਤੋਂ ਉੱਚਾ ਉੱਠ ਕੇ ਸੋਚਣਾ ਪਵੇਗਾ

ਰਾਜੂ ਹਠੂਰੀਆ
ਹਿੰਦੋਸਤਾਨ ਨੂੰ ਆਜ਼ਾਦ ਹੋਇਆਂ 63 ਸਾਲ ਹੋ ਗਏ ਹਨ। ਸੂਰਮਿਆਂ ਕੁਰਬਾਨੀਆਂ ਦੇ ਕੇ ਦੇਸ਼ ਤਾਂ ਆਜ਼ਾਦ ਕਰਵਾ ਦਿੱਤਾ। ਪਰ ਕੀ ਅਸੀਂ ਉਸ ਆਜ਼ਾਦੀ ਦਾ ਪੂਰਾ ਆਨੰਦ ਮਾਣ ਰਹੇ ਹਾਂ? ਕੀ ਅਸੀਂ ਉਹਨਾਂ ਦੀ ਸੋਚ ਉੱਤੇ ਪਹਿਰਾ ਦੇ ਰਹੇ ਹਾਂ?

ਹੇ ਪੰਜਾਬ ਦੇ 'ਸਿਆਣੇ' ਲੀਡਰੋ! ਆਪਣੀ ਸੋਚ ਦਾ ਆਪਣੇ ਹੱਥੀਂ ਜਨਾਜ਼ਾ ਨਾ ਕੱਢੋ..।

ਮਨਦੀਪ ਖੁਰਮੀ ਹਿੰਮਤਪੁਰਾ
ਬੇਚਾਰਾ ਪੰਜਾਬ ਹੁਣ ਸਿਰਫ ਕਹਿਣ ਨੂੰ ਹੀ ‘ਰੰਗਲਾ ਪੰਜਾਬ’ ਜਾਂ ਭਾਰਤ ਨਾਂ ਦੀ ਮੁੰਦਰੀ ਵਿਚਲਾ ਨਗ ਰਹਿ ਗਿਆ ਹੈ ਪਰ ਪੰਜਾਬ ਦਾ ਹਾਲ ਕੋਈ ਚੰਗਾ ਨਜ਼ਰ ਨਹੀਂ ਆ ਰਿਹਾ ਤੇ ਭਵਿੱਖ ਵਿੱਚ ਵੀ ਸੁਧਾਰ ਦੀ ਗੁੰਜਾਇਸ਼ ਨਹੀਂ ਜਾਪਦੀ।

ਕੌਣ ਰੋਕੂ ਬਾਲ ਮਜ਼ਦੂਰੀ??????????

ਸਰਕਾਰਾਂ ਵੱਲੋਂ ਬਾਲਾਂ ਨੂੰ ਓਹਨਾਂ ਦਾ ਬਚਪਨ 'ਮੋੜਨ' ਦੇ ਉਪਰਾਲੇ ਵਜੋਂ ਬਾਲ ਮਜ਼ਦੂਰੀ ਰੋਕੂ ਕਾਨੂੰਨਾਂ ਦੀ ਵਿਵਸਥਾ ਕੀਤੀ ਹੈ। ਪਰ ਕੀ ਹੁਣ ਤੱਕ ਬਾਲ ਮਜ਼ਦੂਰੀ 'ਚ ਹੋ ਰਹੇ ਨਿਰੰਤਰ ਵਾਧੇ 'ਚ ਕੋਈ ਰੋਕ ਲੱਗੀ ਹੈ? ਸ਼ਾਇਦ ਜਵਾਬ ਨਾਂਹ 'ਚ ਹੀ ਹੋਵੇਗਾ। ਪੰਜਾਬ 'ਚ ਰਾਜ ਕਰਦੀ ਸਿਆਸੀ ਧਿਰ ਦੇ 'ਤੱਕੜੀ ਮਾਰਕਾ'

ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ...ਸਗੋਂ 'ਅਧਿਐਨ-ਪਸੰਦ' ਚੇਤੰਨ ਨੌਜਵਾਨ ਸੀ!

ਮਨਦੀਪ ਖੁਰਮੀ ਹਿੰਮਤਪੁਰਾ
ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫਿਲਮੀ ਕਲਾਕਾਰਾਂ ਵਾਂਗ ਨਜਰੀਂ ਪੈਂਦਾ ਨੌਜਵਾਨ ਵੀ ਨਹੀਂ ਸੀ ਸਗੋਂ ਭਗਤ ਸਿੰਘ ਤਾਂ ਇੱਕ ਵਿਸ਼ਾਲ ਸੋਚ ਦਾ

ਕਤਲ ਸਾਧੂ ਸਿੰਘ ਤਖਤੂਪੁਰਾ ਦਾ ਨਹੀਂ,ਲੋਕਤੰਤਰ ਦਾ ਹੈ!

ਮਨਦੀਪ ਖੁਰਮੀ ਹਿੰਮਤਪੁਰਾ
ਸਾਧੂ ਸਿੰਘ ਤਖਤੂਪੁਰਾ ਬੇਸ਼ੱਕ ਮੋਗਾ ਜਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਦਾ ਹੀ ਜੰਮਪਲ ਸੀ ਪਰ ਜਿੱਥੇ ਅੱਜ ਉਸਨੂੰ ‘ਲੋਕ ਨਾਇਕ’ ਜਾਂ ‘ਕਿਸਾਨ ਲਹਿਰ ਦਾ ਸ਼ਹੀਦ’ ਦੇ ਰੁਤਬੇ ਨਾਲ ਲੋਕਾਂ ਵੱਲੋਂ ਨਿਵਾਜਿਆ ਗਿਐ