ਵੀ ਇਸ ਬਾਲ ਮਜ਼ਦੂਰ ਦਾ ਅਹਿਮ ਯੋਗਦਾਨ ਹੈ। ਤਸਵੀਰ ਮੂੰਹੋਂ ਬੋਲਦੀ ਹੈ ਕਿ ਕਿਵੇਂ ਮਜ਼ਬੂਰੀਆਂ ਦਾ ਝੰਬਿਆ ਬਚਪਨ ਖਿਡੌਣਿਆਂ ਨਾਲ ਖੇਡਣ ਦੀ ਬਜਾਏ ਸਿਆਸਤੀਆਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਨੱਚ ਰਿਹਾ ਹੈ। ਕਦੋਂ ਕੁ ਤੱਕ ਨਿਆਣੇ ਬਾਲ ਆਪਣਾ ਬਚਪਨ ਮਾਨਣ ਤੋਂ ਵਾਂਝੇ ਰਹਿਣਗੇ????? ਇਹ ਤੁਹਾਡੇ ਸਭ ਲਈ ਤੇ ਮੇਰੇ ਦੇਸ਼ ਦੇ ਹਾਕਮਾਂ ਲਈ ਸਵਾਲ ਹਮੇਸ਼ਾ ਖੜ੍ਹਾ ਰਹੇਗਾ।ਮਨਦੀਪ ਖੁਰਮੀ ਹਿੰਮਤਪੁਰਾ
No comments:
Post a Comment